ਹਰਜੋਤ ਬੈਂਸ ਅਤੇ ਮਨੀਸ਼ ਸਿਸੋਦੀਆ ਨੇ ਕੀਤੀ ਸਕੂਲਾਂ ਦੀ ਜਾਂਚ, ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੀਤੇ ਸਵਾਲ-ਜਵਾਬ
ਹਰਜੋਤ ਬੈਂਸ ਅਤੇ ਮਨੀਸ਼ ਸਿਸੋਦੀਆ ਨੇ ਕੀਤੀ ਸਕੂਲਾਂ ਦੀ ਜਾਂਚ, ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਕੀਤੇ ਸਵਾਲ-ਜਵਾਬ – ਬੈਂਸ ਅਤੇ ਸਿਸੋਦੀਆ ਵੱਲੋਂ ਮਿੱਡ-ਡੇਅ-ਮੀਲ, ਸਕੂਲ ਦੇ ਗਰਾਊਂਡ, ਸਕੂਲ ਵਿੱਚ ਆਈਆਂ ਗਰਾਂਟਾਂ ਆਦਿ ਦਾ ਕੀਤਾ ਨਿਰੀਖ਼ਣ ਸਿੱਖਿਆ ਫੋਕਸ, ਬਨੂੜ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ […]